ANG-NO-1

ਗਾਵੈ ਕੋ ਜਾਪੈ ਦਿਸੈ ਦੂਰਿ ॥

गावै को जापै दिसै दूरि ॥

Gaavai Ko Jaapai Dhisai Dhoor ||

idsY: polw bolo

Some sing that God seems and appears to be far off.

Bhai Manmohan Singh Ji

Some sing that He seems so very far away.

Dr. Sant Singh Khalsa

ਕੋਈ (ਜੀਵ ਇਉਂ ਆਖਦਾ ਹੋਇਆ ਗੁਣ) ਗਾਉਂਦਾ ਹੈ (ਕਿ ਵਾਹਿਗੁਰੂ) ਦੂਰ ਦਿਸਦਾ ਪਰਤੀਤ ਹੁੰਦਾ ਹੈ

Giani Harbans Singh

ਕੋਈ ਮਨੁੱਖ ਆਖਦਾ ਹੈ, 'ਅਕਾਲ ਪੁਰਖ ਦੂਰ ਜਾਪਦਾ ਹੈ, ਦੂਰ ਦਿੱਸਦਾ ਹੈ';

Prof. Sahib Singh

ਕਈ ਗਾਇਨ ਕਰਦੇ ਹਨ ਕਿ ਹਰੀ ਦੁਰੇਡੇ ਮਲੂਮ ਹੁੰਦਾ ਅਤੇ ਸੁੱਝਦਾ ਹੈ।

Bhai Manmohan Singh

ਜਪੁ (ਮਃ ੧) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੧੨

Jap Guru Nanak Dev

1 10 11 12