ANG-NO-41

ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ ॥

गुरमति हरि लिव उबरे अलिपतु रहे सरणाइ ॥

Guramath Har Liv Oubarae Alipath Rehae Saranaae ||

(A-ilpqu) inrlyp

Under Guru's instruction men are emancipated by embracing love for God and by seeking Lord's sanctuary, they remain detached from the world.

Bhai Manmohan Singh Ji

Through the Guru's Teachings, some embrace love for the Lord, and are saved. They remain detached and unaffected, and they find the Sanctuary of the Lord.

Dr. Sant Singh Khalsa

(ਗੁਰਮੁਖ ਜੀਊੜੇ) ਗੁਰੂ ਦੀ ਮਤਿ ਦੁਆਰਾ ਹਰੀ ਵਿਚ ਬ੍ਰਿਤੀ (ਜੋੜ ਕੇ ਇਸ ਵਿਚ ਸੰਸਾਰ ਤੋਂ) ਤਰ ਗਏ (ਕਿਉਂਕਿ ਉਹ ਦੁਨਿਆਵੀ ਭੋਗਾਂ ਤੋਂ) ਨਿਰਲੇਪ (ਹੋ ਕੇ) ਗੁਰੂ ਦੀ ਸ਼ਰਣ ਵਿਚ (ਟਿਕੇ ਰਹੇ)।

Giani Harbans Singh

(ਜੇਹੜੇ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਵਿਚ ਸੁਰਤ ਜੋੜਦੇ ਹਨ ਉਹ (ਇਸ ਮੌਤ ਤੋਂ) ਬਚ ਜਾਂਦੇ ਹਨ, ਪ੍ਰਭੂ ਦੀ ਸਰਨ ਪੈ ਕੇ ਉਹ ਨਿਰਲੇਪ ਰਹਿੰਦੇ ਹਨ।

Prof. Sahib Singh

ਗੁਰਾਂ ਦੇ ਉਪਦੇਸ਼ ਅਧੀਨ ਜੀਵ ਵਾਹਿਗੁਰੂ ਨਾਲ ਪ੍ਰੀਤ ਪਾ ਕੇ ਬੰਦਖਲਾਸ ਹੋ ਜਾਂਦੇ ਹਨ ਅਤੇ ਸਾਈਂ ਦੀ ਸ਼ਰਣ ਸੰਭਾਲ ਕੇ, ਉਹ ਸੰਸਾਰ ਤੋਂ ਅਟੰਕ ਰਹਿੰਦੇ ਹਨ।

Bhai Manmohan Singh

ਸਿਰੀਰਾਗੁ (ਮਃ ੪) (੭੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੯

Sri Raag Guru Ram Das

1 17 18 19