Ask Gurbani

Type a topic or question, for example: gussa, seva, what about ego. No AI is used; only original lines with their source are shown.

NaamSimranSevaHaumai (ego)Ahankar (pride)Krodh (anger)Lobh (greed)Moh (attachment)Man (mind)Sach (truth)SatguruSadh SangatHukamKirpa (grace)Daya (compassion)Santokh (contentment)Prem (love)Anand (bliss)Sukh (peace)Dukh (pain)Chinta (worry)Bhau (fear)Ardas (prayer)KiratDaan (giving)Akal (timeless)

Lines containing: ਚਿੰਤਾ (154 found)

ਰਾਇ ਚਿਤ ਚਿੰਤਾ ਕਰੀ ਬੈਠੇ ਤਾਹੀ ਠੌਰ ॥

ਰਾਜੇ ਨੇ ਉਸ ਥਾਂ ਤੇ ਬੈਠ ਕੇ ਮਨ ਵਿਚ ਵਿਚਾਰ ਕੀਤਾ

The monarch said ‘I had come to learn incantation,

Sri Dasam Granth | Panna 834 | Guru Gobind Singh Ji | Read in context

ਇਹ ਚਿੰਤਾ ਤਾ ਕੇ ਚਿਤ ਮਾਹੀ ॥੪॥

ਇਹ ਚਿੰਤਾ ਉਸ ਦੇ ਮਨ ਵਿਚ ਸੀ ॥੪॥

One factor always worried her the Raja had no male issue.( 4)

Sri Dasam Granth | Panna 842 | Guru Gobind Singh Ji | Read in context

ਨਿਤਿ ਚਿੰਤਾ ਮਨ ਮੈ ਕਰੈ ਮੀਤ ਮਿਲਨ ਕੀ ਆਸ ॥੪॥

ਮਿਤਰ ਨੂੰ ਮਿਲਣ ਦੀ ਆਸ ਵਿਚ ਨਿੱਤ ਮਨ ਵਿਚ ਸੋਚਦੀ ॥੪॥

Dejected, she always desired for a meeting with him.(4)

Sri Dasam Granth | Panna 912 | Guru Gobind Singh Ji | Read in context

ਚਿੰਤਾ ਯਹੇ ਕਰੀ ਮਨ ਮਾਹੀ ॥

ਉਸ ਨੇ ਮਨ ਵਿਚ ਇਹ ਸੋਚ ਕੀਤੀ

Sri Dasam Granth | Panna 912 | Guru Gobind Singh Ji | Read in context

ਇਹ ਚਿੰਤਾ ਤਾ ਕੇ ਮਨ ਮਾਹੀ ॥੧੬॥

ਇਹੀ ਚਿੰਤਾ ਉਸ ਦੇ ਮਨ ਵਿਚ ਸੀ ॥੧੬॥

‘I have no one to help me,’ that apprehension captured his mind.(16)

Sri Dasam Granth | Panna 915 | Guru Gobind Singh Ji | Read in context

ਤਬ ਅਬਲਾ ਚਿੰਤਾ ਕਰੀ ਜਿਯ ਤੇ ਭਈ ਨਿਰਾਸ ॥

ਤਦ ਇਸਤਰੀ ਨੇ ਮਨ ਵਿਚ ਫ਼ਿਕਰ ਕੀਤਾ ਅਤੇ ਮਨ ਵਿਚ ਉਦਾਸ ਹੋ ਗਈ।

Contemplating thus, she thought in her mind,

Sri Dasam Granth | Panna 964 | Guru Gobind Singh Ji | Read in context

ਬਹੁ ਚਿੰਤਾ ਹਮਰੋ ਮਨ ਮਾਹੀ ॥

ਹੁਣ ਇਹੀ ਵੱਡੀ ਚਿੰਤਾ ਹੈ ਕਿ ਇਹ ਪਾਪੀ ਮੈਨੂੰ ਨਹੀਂ ਛਡੇਗਾ।

(She thought) ‘It is very distressful that this sinner will not let me alone now.

Sri Dasam Granth | Panna 974 | Guru Gobind Singh Ji | Read in context

ਚਿੰਤਾ ਅਧਿਕ ਇਹੈ ਚਿਤ ਮਾਹੀ ॥੨੮॥

ਇਹੀ (ਮੇਰੇ) ਮਨ ਵਿਚ ਵੱਡੀ ਚਿੰਤਾ ਹੈ ॥੨੮॥

‘Afraid, I have no friend of mine with me.’(28)

Sri Dasam Granth | Panna 994 | Guru Gobind Singh Ji | Read in context

ਤਾ ਕੋ ਚਿਤ ਚਿੰਤਾ ਅਤਿ ਭਈ ॥੩੮॥

(ਫਲਸਰੂਪ) ਬਾਣਾਸੁਰ ਦੇ ਮਨ ਵਿਚ ਬਹੁਤ ਚਿੰਤਾ ਹੋਈ ॥੩੮॥

In the meantime the flag fell and the Raja became very apprehensive.(38)

Sri Dasam Granth | Panna 1016 | Guru Gobind Singh Ji | Read in context

ਚਿੰਤਾ ਇਹੇ ਤਾਹਿ ਮਨ ਮਾਹੀ ॥੧॥

ਉਸ ਦੇ ਮਨ ਵਿਚ ਇਹੀ ਚਿੰਤਾ ਰਹਿੰਦੀ ਸੀ ॥੧॥

Sri Dasam Granth | Panna 1028 | Guru Gobind Singh Ji | Read in context
« Previous Next »

Nitnem | All Banis | Gurbani Search

Is this an AI answer?

No. This page does not use AI. It picks a word from your question and shows Gurbani lines that contain that word, exactly as stored in the GurbaniNow database.

Is the result a Hukamnama or a religious ruling?

No. It is only a word search for study. Please read the full Shabad and ask a knowledgeable Gursikh or Granthi for guidance.

Which sources are searched?

You can search Sri Guru Granth Sahib Ji, Sri Dasam Granth, or all sources in the database including Banis and Vaaran.