Ask Gurbani

Type a topic or question, for example: gussa, seva, what about ego. No AI is used; only original lines with their source are shown.

NaamSimranSevaHaumai (ego)Ahankar (pride)Krodh (anger)Lobh (greed)Moh (attachment)Man (mind)Sach (truth)SatguruSadh SangatHukamKirpa (grace)Daya (compassion)Santokh (contentment)Prem (love)Anand (bliss)Sukh (peace)Dukh (pain)Chinta (worry)Bhau (fear)Ardas (prayer)KiratDaan (giving)Akal (timeless)

Lines containing: ਕਿਰਪਾ (812 found)

ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥

ਮੇਹਰ ਕਰ ਕੇ ਜਿਸ ਮਨੁੱਖ ਦੇ ਦਿਲ ਵਿਚ ਗਰੀਬੀ (ਸੁਭਾਉ) ਪਾਂਦਾ ਹੈ,

One whose heart is mercifully blessed with abiding humility,

Sri Guru Granth Sahib Ji | Ang 278 | Guru Arjan Dev Ji | Read in context

ਪ੍ਰਭ ਕਿਰਪਾ ਤੇ ਬੰਧਨ ਤੂਟੈ ॥

(ਮਾਇਆ ਦੇ) ਬੰਧਨ ਪ੍ਰਭੂ ਦੀ ਮੇਹਰ ਨਾਲ ਟੁੱਟਦੇ ਹਨ,

By God's Grace, his bonds are shattered;

Sri Guru Granth Sahib Ji | Ang 278 | Guru Arjan Dev Ji | Read in context

ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥

ਜਿਸ ਮਨੁੱਖ ਉਤੇ ਪ੍ਰਭੂ ਆਪਣੀ ਮੇਹਰ ਕਰਦਾ ਹੈ,

Those unto whom God has granted His Grace

Sri Guru Granth Sahib Ji | Ang 281 | Guru Arjan Dev Ji | Read in context

ਆਪੇ ਮੇਲਿ ਲਏ ਕਿਰਪਾਲ ॥

(ਸੇਵਕਾਂ ਨੂੰ) ਕਿਰਪਾਲ ਪ੍ਰਭੂ ਆਪ (ਆਪਣੇ ਨਾਲ) ਮਿਲਾ ਲੈਂਦਾ ਹੈ,

The Merciful Lord unites them with Himself.

Sri Guru Granth Sahib Ji | Ang 282 | Guru Arjan Dev Ji | Read in context

ਕਰਿ ਕਿਰਪਾ ਜਿਸ ਕਉ ਨਾਮੁ ਦੀਆ ॥

ਮੇਹਰ ਕਰ ਕੇ ਜਿਸ ਮਨੁੱਖ ਨੂੰ ਨਾਮ ਬਖ਼ਸ਼ਦਾ ਹੈ,

One whom the Lord, in His Grace, blesses with His Name

Sri Guru Granth Sahib Ji | Ang 283 | Guru Arjan Dev Ji | Read in context

ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥

ਜਿਸ ਨੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈ,

Those whom the Lord mercifully attaches to His Naam

Sri Guru Granth Sahib Ji | Ang 284 | Guru Arjan Dev Ji | Read in context

ਜਿਸ ਕਾ ਸਾ ਤਿਨਿ ਕਿਰਪਾ ਧਾਰੀ ॥

ਜਿਸ ਗੁਰੂ ਦੇ ਬਣੇ ਸਾਂ, ਉਸ ਨੇ (ਸਾਡੇ ਉਤੇ) ਕਿਰਪਾ ਕੀਤੀ ਹੈ;

He takes us into His favor as His own.

Sri Guru Granth Sahib Ji | Ang 287 | Guru Arjan Dev Ji | Read in context

ਕਰਿ ਕਿਰਪਾ ਦੇਵਹੁ ਹਰਿ ਨਾਮੁ ॥

ਹੇ ਹਰੀ! ਕਿਰਪਾ ਕਰ ਕੇ (ਆਪਣਾ) ਨਾਮ ਦਿਹੁ।

please, by Your Mercy, Lord, give me Your Name.

Sri Guru Granth Sahib Ji | Ang 289 | Guru Arjan Dev Ji | Read in context

ਭਗਤਿ ਵਛਲ ਸਦਾ ਕਿਰਪਾਲ ॥

ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਦਾ ਦਇਆ ਦੇ ਘਰ!

He loves His devotees, and He is always merciful to them.

Sri Guru Granth Sahib Ji | Ang 290 | Guru Arjan Dev Ji | Read in context

ਸਭ ਊਪਰਿ ਹੋਵਤ ਕਿਰਪਾਲ ॥

ਤੇ ਸਭ ਜੀਵਾਂ ਤੇ ਮੇਹਰ ਕਰਦੇ ਹਨ।

His kindness extends to all.

Sri Guru Granth Sahib Ji | Ang 292 | Guru Arjan Dev Ji | Read in context
« Previous Next »

Nitnem | All Banis | Gurbani Search

Is this an AI answer?

No. This page does not use AI. It picks a word from your question and shows Gurbani lines that contain that word, exactly as stored in the GurbaniNow database.

Is the result a Hukamnama or a religious ruling?

No. It is only a word search for study. Please read the full Shabad and ask a knowledgeable Gursikh or Granthi for guidance.

Which sources are searched?

You can search Sri Guru Granth Sahib Ji, Sri Dasam Granth, or all sources in the database including Banis and Vaaran.