Ask Gurbani

Type a topic or question, for example: gussa, seva, what about ego. No AI is used; only original lines with their source are shown.

NaamSimranSevaHaumai (ego)Ahankar (pride)Krodh (anger)Lobh (greed)Moh (attachment)Man (mind)Sach (truth)SatguruSadh SangatHukamKirpa (grace)Daya (compassion)Santokh (contentment)Prem (love)Anand (bliss)Sukh (peace)Dukh (pain)Chinta (worry)Bhau (fear)Ardas (prayer)KiratDaan (giving)Akal (timeless)

Lines containing: ਸੇਵਾ (512 found)

ਸੰਤ ਕੀ ਸੇਵਾ ਨਾਮੁ ਧਿਆਈਐ ॥

(ਅਤੇ) ਸੰਤਾਂ ਦੀ ਸੇਵਾ (ਕੀਤਿਆਂ) (ਪ੍ਰਭੂ ਦਾ) ਨਾਮ ਸਿਮਰੀਦਾ ਹੈ।

Serving the Saint, one meditates on the Naam.

Sri Guru Granth Sahib Ji | Ang 265 | Guru Arjan Dev Ji | Read in context

ਸਾਧ ਜਨਾ ਕੀ ਸੇਵਾ ਲਾਗੈ ॥

(ਤਾਂ ਉਸ ਨੂੰ ਚਾਹੀਦਾ ਹੈ ਕਿ) ਗੁਰਮੁਖਾਂ ਦੀ ਸੇਵਾ ਵਿਚ ਲੱਗੇ।

should commit himself to the service of the Saints.

Sri Guru Granth Sahib Ji | Ang 266 | Guru Arjan Dev Ji | Read in context

ਜਾ ਕੀ ਸੇਵਾ ਨਵ ਨਿਧਿ ਪਾਵੈ ॥

ਜਿਸ ਦੀ ਸੇਵਾ ਕੀਤਿਆਂ (ਇਸ ਨੂੰ ਸ੍ਰਿਸ਼ਟੀ ਦੇ) ਨੌ ਹੀ ਖ਼ਜ਼ਾਨੇ ਮਿਲ ਜਾਂਦੇ ਹਨ,

Serving Him, the nine treasures are obtained,

Sri Guru Granth Sahib Ji | Ang 267 | Guru Arjan Dev Ji | Read in context

ਸਾਧਸੰਗਿ ਧਰਮ ਰਾਇ ਕਰੇ ਸੇਵਾ ॥

ਸਾਧੂ ਜਨਾਂ ਦੀ ਸੰਗਤਿ ਵਿਚ ਰਿਹਾਂ ਧਰਮਰਾਜ (ਭੀ) ਸੇਵਾ ਕਰਦਾ ਹੈ,

In the Company of the Holy, the Lord of Dharma serves.

Sri Guru Granth Sahib Ji | Ang 271 | Guru Arjan Dev Ji | Read in context

ਉਨ ਕੀ ਸੇਵਾ ਸੋਈ ਲਾਗੈ ॥

ਉਹੀ ਮਨੁੱਖ ਉਹਨਾਂ (ਸੇਵਕਾਂ) ਦੀ ਸੇਵਾ ਵਿਚ ਰੁੱਝਦਾ ਹੈ,

He alone is committed to serve them,

Sri Guru Granth Sahib Ji | Ang 282 | Guru Arjan Dev Ji | Read in context

ਸਾਧ ਸੇਵਾ ਵਡਭਾਗੀ ਪਾਈਐ ॥

ਸੰਤ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ,

Service to the Holy is obtained by great good fortune.

Sri Guru Granth Sahib Ji | Ang 283 | Guru Arjan Dev Ji | Read in context

ਜੋ ਪ੍ਰਭਿ ਅਪਨੀ ਸੇਵਾ ਲਾਇਆ ॥

(ਪਰ) ਜਿਸ ਨੂੰ ਪ੍ਰਭੂ ਨੇ ਆਪ ਆਪਣੀ ਸੇਵਾ ਵਿਚ ਲਾਇਆ ਹੈ,

One whom God applies to His own service, O Nanak

Sri Guru Granth Sahib Ji | Ang 285 | Guru Arjan Dev Ji | Read in context

ਤਿਸੁ ਜਨ ਕੀ ਤੂ ਸੇਵਾ ਲਾਗੁ ॥

ਤੇ ਉਸ ਸੇਵਕ ਦੀ ਸੇਵਾ ਵਿਚ ਜੁੱਟ ਪਉ।

and enjoin yourself to the service of those servants.

Sri Guru Granth Sahib Ji | Ang 286 | Guru Arjan Dev Ji | Read in context

ਸੇਵਾ ਕਰਤ ਹੋਇ ਨਿਹਕਾਮੀ ॥

ਜੋ ਸੇਵਕ (ਗੁਰੂ ਦੀ) ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖ਼ਾਹਸ਼ ਨਹੀਂ ਰੱਖਦਾ,

One who performs selfless service, without thought of reward,

Sri Guru Granth Sahib Ji | Ang 286 | Guru Arjan Dev Ji | Read in context

ਸੋ ਧਨੁ ਹਰਿ ਸੇਵਾ ਤੇ ਪਾਵਹਿ ॥

ਉਹ ਧਨ ਤੂੰ ਪ੍ਰਭੂ ਦੀ ਸੇਵਾ ਤੋਂ ਲਏਂਗਾ।

you shall obtain that wealth by serving the Lord.

Sri Guru Granth Sahib Ji | Ang 288 | Guru Arjan Dev Ji | Read in context
« Previous Next »

Nitnem | All Banis | Gurbani Search

Is this an AI answer?

No. This page does not use AI. It picks a word from your question and shows Gurbani lines that contain that word, exactly as stored in the GurbaniNow database.

Is the result a Hukamnama or a religious ruling?

No. It is only a word search for study. Please read the full Shabad and ask a knowledgeable Gursikh or Granthi for guidance.

Which sources are searched?

You can search Sri Guru Granth Sahib Ji, Sri Dasam Granth, or all sources in the database including Banis and Vaaran.