Kabitt Savaiye Bhai Gurdas Ji
ਕੈਸੇ ਕੈ ਅਗਹ ਗਹਿਓ ਕੈਸੇ ਕੈ ਅਛਲ ਛਲਿਓ ਕੈਸੇ ਕੈ ਅਭੇਦ ਭੇਦਯੋ ਅਲਖ ਲਖਾਇਓ ਹੈ ।
ਕਿਸ ਤਰ੍ਹਾਂ ਤੂੰ ਨਾ ਫੜੇ ਜਾਣ ਵਾਲੇ ਨੂੰ ਫੜ ਲਿਆ ਹੈ ਤੇ ਕਿਵੇਂ ਤੂੰ ਲਾ ਛਲੇ ਜਾਣ ਵਾਲੇ ਨੂੰ ਛਲ ਲਿਆ ਹੈ? ਜਿਸ ਦਾ ਕੋਈ ਭੇਦ ਨਹੀਂ ਪਾ ਸਕਿਆ; ਕਿਵੇਂ ਤੂੰ ਉਸ ਦਾ ਭੇਦ ਪਾਇਆ ਹੈ; ਤੇ ਕਿਵੇਂ ਨਾ ਲਖੇ ਜਾਣ ਵਾਲੇ ਨੂੰ ਲਖ ਲਿਆ ਹੈ?
O friend! how have you acquired the Lord who cannot be seized? How have you tricked Him who cannot be deceived? How have you known His secret whose secret is not revealable? How have you realised Him who cannot be accessed?
ਕੈਸੇ ਕੈ ਅਪੇਖ ਪੇਖਯੋ ਕੈਸੇ ਕੈ ਅਗੜ ਗੜਿਯੋ ਕੈਸੇ ਕੈ ਅਪਯੋ ਪੀਓ ਅਜਰ ਜਰਾਇਓ ਹੈ ।
ਨਾ ਦੇਖੇ ਜਾ ਸਕਣ ਵਾਲੇ ਨੂੰ ਕਿਵੇਂ ਵੇਖਿਆ ਹੈ? ਹਿਰਦੇ ਵਿਚ ਨਾ ਗੱਡੇ ਜਾ ਸਕਣ ਵਾਲੇ ਨੂੰ ਕਿਵੇਂ ਉਥੇ ਗੱਡ ਲਿਆ ਹੈ। ਕਿਵੇਂ ਅਪਿਓ ਨੂੰ ਪੀਤਾ ਹੈ ਤੇ ਅਜਰ ਨੂੰ ਕਿਵੇਂ ਜਰਿਆ ਹੈ?
How have you seen the Lord who cannot be seen? One who cannot be installed at a place, how have you installed Him in your heart? Whose elixir-like name cannot be consumed by everyone, how have you consumed it ? How have you withstood the state produced by
ਕੈਸੇ ਕੈ ਅਜਾਪ ਜਪ੍ਯੋ ਕੈਸੇ ਕੈ ਅਥਾਪ ਥਪਯੋ ਪਰਸਿਓ ਅਪਰਸ ਅਗਮ ਸੁਗਮਾਯੋ ਹੈ ।
ਅਜਾਪ ਨੂੰ ਤੂੰ ਕਿਵੇਂ ਜਪਿਆ ਹੈ? ਥਾਪੇ ਨਾ ਸਕਣ ਵਾਲੇ ਨੂੰ ਕਿਵੇਂ ਥਾਪਿਆ ਹੈ? ਨਾ ਛੋਹੇ ਜਾਣ ਵਾਲੇ ਨੂੰ ਕਿਵੇਂ ਛੋਹਿਆ ਹੈ ਤੇ ਜਿਸ ਤਕ ਪਹੁੰਚ ਨਹੀਂ ਹੋ ਸਕਦੀ ਉਸ ਨੂੰ ਕਿਵੇਂ ਸੌਖੇ ਹੀ ਪਾ ਲਿਆ ਹੈ।
The Lord who is beyond any words of description and repeated utterances, how have you meditated upon Him? How have you lodged Him (in your heart) who cannot be installed? How have you touched Him who is untouchable? And He who is beyond reach, how have yo
ਅਦਭੁਤ ਗਤ ਅਸਚਰਜ ਬਿਸਮ ਅਤਿ ਕੈਸੇ ਕੈ ਅਪਾਰ ਨਿਰਾਧਾਰ ਠਹਿਰਾਇਓ ਹੈ ।੬੪੮।
ਜਿਸਦੀ ਗਤੀ ਬੜੀ ਅਸਚਰਜ ਹੈ; ਅਸਚਰਜ ਹੈ ਤੇ ਵਿਸਮਾਦੀ ਹੈ ਉਸ ਪਾਰ ਰਹਿਤ ਨੂੰ ਜੋ ਨਿਰਾਧਰ ਹੈ ਤੂੰ ਕਿਵੇਂ ਆਪਣੇ ਅੰਦਰ ਠਹਿਰਾ ਲਿਆ ਹੈ? ॥੬੪੮॥
The Lord whose every aspect is so amazing, wondrous and beyond comprehension, how have you lodged Him in your heart who is infinite and without form? (648)
What are Kabitt Savaiye?
Kabitt Savaiye are compositions of Bhai Gurdas Ji, an important Sikh scholar and scribe.
Can I read Kabitt Savaiye online here?
Yes. Pick any page from 1 to 675 to read the Gurmukhi text with the available meanings, loaded from the GurbaniNow database.